ਨਵਾਂਸ਼ਹਿਰ ਚ 12 ਵਜੇ ਤੱਕ 17.90 ਫ਼ੀਸਦੀ, ਫ਼ਰੀਦਕੋਟ ’ਚ 22.70, ਕੋਟਕਪੂਰਾ ’ਚ 21.6 ਅਤੇ ਜੈਤੋ ’ਚ 18 ਫ਼ੀਸਦੀ ਵੋਟਿੰਗ
ਨਵਾਂਸ਼ਹਿਰ/ਫ਼ਰੀਦਕੋਟ, 14 ਦਸੰਬਰ ( ਜਸਬੀਰ ਸਿੰਘ ਨੂਰਪੁਰ/ਜਸਵੰਤ ਸਿੰਘ ਪੁਰਬਾ)) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਅਮਨ ਅਮਾਨ ਪੈ ਰਹੀਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੁਪਹਿਰ 12 ਵਜੇ ਤੱਕ 17.90 ਫ਼ੀਸਦੀ ਵੋਟਿੰਗ ਹੋਈ ਹੈ। ਇਸੇ ਤਰਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਦੁਪਹਿਰ 12 ਵਜੇ ਤੱਕ ਫ਼ਰੀਦਕੋਟ ਦੇ ਤਿੰਨੇ ਬਲਾਕਾਂ ਫ਼ਰੀਦਕੋਟ ’ਚ 22.70 ਫ਼ੀਸਦੀ, ਕੋਟਕਪੂਰਾ ’ਚ 21.6 ਫ਼ੀਸਦ ਅਤੇ ਜੈਤੋ ’ਚ 18 ਫ਼ੀਸਦੀ ਵੋਟਿੰਗ ਹੋਈ ਹੈ।
;
;
;
;
;
;
;
;