ਸ਼੍ਹੋਮਣੀ ਅਕਾਲੀ ਦਲ ਬਾਦਲ ਦੀ ਬਲਾਕ ਸੰਮਤੀ ਉਮੀਦਵਾਰ ਬੀਬੀ ਰਣਜੀਤ ਕੌਰ ਸਠਿਆਲਾ ਨੇ ਵੋਟ ਪਾਈ
ਸਠਿਆਲਾ 14 ਦਸੰਬਰ ( ਜਗੀਰ ਸਿੰਘ ਸਫਰੀ ) ਜ਼ੋਨ ਸਠਿਆਲਾ ਤੋ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਬਲਾਕ ਸੰਮਤੀ ਉਮੀਦਵਾਰ ਬੀਬੀ ਰਣਜੀਤ ਕੌਰ ਬੱਲ ਆਪਣੇ ਵਕਕਰਾਂ ਸਮੇਤ ਸਰਕਾਰੀ ਸੀਨੀ ਸੈਕੰਡਰੀ ਸਠਿਆਲਾ ਿਵਖੇ ਬਣੇ ਪੋਲਿੰਗ ਬੂਥ ਤੇ ਵੋਟ ਪਾਈ। ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਦੱਸਿਆ ਹੈ ਕਿ ਬੀਬੀ ਰਣਜੀਤ ਕੌਰ ਦੀ ਜਿੱਤ ਪੱਕੀ ਹੇ। ਉਨ੍ਹਾ ਨੇ ਆਪਣੇ ਅਕਾਲੀ ਵਰਕਰਾਂ ਸਮੇਤ ਬੂਥ ਤੋਂ ਬਾਹਰ ਆ ਕੇ ਦੱਸਿਆ ਹੈ ਕਿ ਜਿੱਤ ਯਕੀਨਣ ਹੈ |
;
;
;
;
;
;
;
;