ਸਮਾਣਾ 'ਚ 17% ਵੋਟਾਂ ਪਈਆਂ
ਸਮਾਣਾ (ਪਟਿਆਲਾ), 14 ਦਸੰਬਰ (ਸਾਹਿਬ ਸਿੰਘ)-ਉਪ ਮੰਡਲ ਸਮਾਣਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਵੋਟਰਾਂ ਦਾ ਘੱਟ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 12 ਵਜੇ ਤੱਕ ਸਿਰਫ 17 ਪ੍ਰਤੀਸ਼ਤ ਹੀ ਵੋਟਾਂ ਪਈਆਂ ਹਨ। ਰਿਟਰਨਿੰਗ ਅਫ਼ਸਰ- ਕਮ- ਉਪ ਮੰਡਲ ਅਫ਼ਸਰ ਰਿਚਾ ਗੋਇਲ ਨੇ ਦੱਸਿਆ ਕਿ 12 ਵਜੇ ਤੱਕ ਉਪ ਮੰਡਲ ਸਮਾਣਾ ਵਿਚ 17 ਪ੍ਰਸ਼ਨ ਵੋਟਾਂ ਪਈਆਂ ਹਨ।
;
;
;
;
;
;
;
;