90 ਸਾਲਾਂ ਬਜ਼ੁਰਗ ਔਰਤ ਨੇ ਪਾਈ ਵੋਟ
ਤਪਾ ਮੰਡੀ,( ਬਰਨਾਲਾ) 14 ਦਸੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋਕੇ ਵਿਖੇ ਲੋਕਾਂ 'ਚ ਵੋਟਾਂ ਪਾਉਣ ਦਾ ਰੁਝਾਨ ਕੁਝ ਮੱਠਾ ਦਿਖਾਈ ਦਿੱਤਾ, ਪ੍ਰੰਤੂ ਬਜ਼ੁਰਗਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਵੋਟ ਪਾਈ ਜਾ ਰਹੀ ਸੀ, ਜਿਸ ਤਹਿਤ 90 ਸਾਲਾਂ ਬਜ਼ੁਰਗ ਔਰਤ ਗੁਰਨਾਮ ਕੌਰ ਨੇ ਸੋਟੀ ਸਹਾਰੇ ਪੁੱਜ ਕੇ ਆਪਣੀ ਵੋਟ ਪਾਈ।
;
;
;
;
;
;
;
;