JALANDHAR WEATHER

ਜ਼ਿਲਾ ਪਰਿਸ਼ਦ ਜੋਨ ਮੋਹੀ ਤੂੰ ਉਮੀਦਵਾਰ ਮਨਜੋਤ ਕੌਰ ਗਰੇਵਾਲ ਨੇ ਆਪਣੀ ਵੋਟ ਪਾਈ

ਜੋਧਾਂ (ਲੁਧਿਆਣਾ),14 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਦੇ ਜਿਲਾ ਪਰਿਸ਼ਦ ਜੋਨ ਮੋਹੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੋਤ ਕੌਰ ਗਰੇਵਾਲ ਪਤਨੀ ਅਮਰਦੀਪ ਸਿੰਘ ਰੂਬੀ ਸਾਬਕਾ ਸਰਪੰਚ ਨੇ ਆਪਣੇ ਪਿੰਡ ਬੱਲੋਵਾਲ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਮਨਜੋਤ ਕੌਰ ਗਰੇਵਾਲ ਅਤੇ ਅਮਰਦੀਪ ਸਿੰਘ ਰੂਬੀ ਸਾਬਕਾ ਸਰਪੰਚ ਨੇ ਕਿਹਾ ਕਿ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ