ਅਜਨਾਲਾ ਦੇ ਸਰਕਾਰੀ ਕਾਲਜ ਵਿਚ ਵੋਟਾਂ ਦੀ ਗਿਣਤੀ ਸ਼ੁਰੂ
ਅਜਨਾਲਾ, (ਅੰਮ੍ਰਿਤਸਰ), 17 (ਦਸੰਬਰ ਗੁਰਪ੍ਰੀਤ ਸਿੰਘ ਢਿੱਲੋ)- ਪੰਜਾਬ ਭਰ ਵਿਚ 14 ਦਸੰਬਰ ਨੂੰ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੇ ਅੱਜ ਨਤੀਜੇ ਆਉਣਗੇ I ਹਲਕਾ ਅਜਨਾਲਾ ਲਈ ਆਈਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ ਵਿਖੇ ਹੋਵੇਗੀ, ਸਟਰਾਂਗ ਰੂਮ ਖੋਲ ਦਿੱਤੇ ਗਏ ਹਨ ਤੇ ਕੁਝ ਹੀ ਪਲਾਂ ਦੇ ਬਾਅਦ ਗਿਣਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
;
;
;
;
;
;
;
;