ਬਲਾਕ ਸੰਮਤੀ ਨਡਾਲਾ ਰਮੀਦੀ ਜੋਨ ਚ ਕਾਂਗਰਸ ਰਹੀ ਜੇਤੂ
ਨਡਾਲਾ,/ ਭੁਲੱਥ ਕਪੂਰਥਲਾ 17 ਦਸੰਬਰ ( ਰਘਬਿੰਦਰ ਸਿੰਘ- ਮਨਜੀਤ ਸਿੰਘ ) ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਰਮੀਦੀ ਜੋਂਨ ਦਾ ਪਹਿਲਾ ਰਿਜਲਟ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੀ ਜੋਗਿੰਦਰ ਕੌਰ ਨੇ 1002 ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਕੁਲਵਿੰਦਰ ਕੌਰ ਆਮ ਆਦਮੀ ਪਾਰਟੀ ਤੋਂ 793 ਵੋਟਾਂ, ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤਮਪ੍ਰੀਤ ਕੌਰ ਨੇ 543 ਵੋਟਾਂ ਅਤੇ ਨੋਟਾਂ ਨੂੰ ਛੇ ਵੋਟਾਂ ਪਈਆਂ ਹਨ
;
;
;
;
;
;
;
;