ਬਲਾਕ ਸੰਮਤੀ ਜ਼ੋਨ ਨੰਗਲ ਸ਼ਹੀਦਾਂ ਤੋਂ 'ਆਪ' ਉਮੀਦਵਾਰ ਜੇਤੂ
ਹੁਸ਼ਿਆਰਪੁਰ, 17 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਬਲਾਕ-2 ਹੁਸ਼ਿਆਰਪੁਰ ਦੀ ਹੋਈ ਗਿਣਤੀ ਦੌਰਾਨ ਬਲਾਕ ਸੰਮਤੀ ਜ਼ੋਨ ਨੰਗਲ ਸ਼ਹੀਦਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਦੀਪ ਕੌਰ ਹਾਜੀ 725 ਵੋਟਾਂ ਨਾਲ ਜੇਤੂ ਰਹੀ, ਜਦਕਿ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ 593 ਵੋਟਾਂ ਪੋਲ ਹੋਈਆਂ।
;
;
;
;
;
;
;
;