ਨਵਾਂਸ਼ਹਿਰ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ
ਨਵਾਂਸ਼ਹਿਰ, 17 ਦਸੰਬਰ( ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਨਵਾਂ ਸ਼ਹਿਰ ਦੇ ਆਰਕੇ ਆਰੀਆ ਕਾਲਜ ਅਤੇ ਬੰਗਾ ਦੀ ਗੁਰੂ ਨਾਨਕ ਕਾਲਜ ਵਿਖੇ ਗਿਣਤੀ ਸ਼ੁਰੂ ਹੋ ਗਈ ਹੈ। ਵੱਖ-ਵੱਖ ਉਮੀਦਵਾਰ ਗਿਣਤੀ ਕੇਂਦਰਾਂ ਚ ਪੁੱਜ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਚ ਸਖਤ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ।।
;
;
;
;
;
;
;
;