ਮਹਿਲ ਖ਼ੁਰਦ ਵਿਖੇ ਸਵਾਰੀਆਂ ਨਾਲ ਭਰੀ ਬਸ ਪਲਟੀ, 15 ਜ਼ਖਮੀ
ਮਹਿਲ ਕਲਾਂ,(ਬਰਨਾਲਾ), 22 ਜਨਵਰੀ (ਅਵਤਾਰ ਸਿੰਘ ਅਣਖੀ)-ਅੱਜ ਸਵੇਰੇ 9 ਵਜੇ ਦੇ ਕਰੀਬ ਪਿੰਡ ਕੁਰੜ ਤੋਂ ਮਹਿਲ ਕਲਾਂ ਸਵਾਰੀਆਂ ਲੈ ਕੇ ਜਾ ਰਹੀ ਬੱਸ ਮਹਿਲ ਖ਼ੁਰਦ ਵਿਖੇ ਅਚਾਨਕ ਪਲਟ ਗਈ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਇਸ ਹਾਦਸੇ ’ਚ ਜ਼ਖ਼ਮੀ ਹੋਏ 15 ਜਣਿਆਂ ਨੂੰ ਇਲਾਜ ਲਈ ਮਹਿਲ ਕਲਾਂ ਹਸਪਤਾਲ ’ਚ ਭਾਰਤੀ ਕਰਾਇਆ ਗਿਆ ਹੈ।
;
;
;
;
;
;
;