ਸਾਨੂੰ ਕਿਉਂ ਨਹੀਂ ਮਿਲ ਰਿਹੈ ਇਨਸਾਫ਼- ਸੱਜਣ ਕੁਮਾਰ ਦੇ ਬਰੀ ਹੋਣ ਬਾਅਦ ਬੋਲੀ ਪੀੜਤਾ
ਨਵੀਂ ਦਿੱਲੀ, 22 ਜਨਵਰੀ - ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰੀ ਸਿੱਖ ਦੰਗਿਆਂ ਦੇ ਮਾਮਲੇ ਵਿਚ ਬਰੀ ਕਰ ਦਿੱਤਾ। ਇਨਸਾਫ਼ ਲਈ ਲੜ ਰਹੀ ਇਕ ਪੀੜਤ ਪਰਿਵਾਰਕ ਮੈਂਬਰ ਫੈਸਲਾ ਸੁਣ ਕੇ ਰੋ ਪਈ ਉਸ ਨੇ ਕਿਹਾ ਕਿ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਅਦਾਲਤ ਨੇ ਉਸ ਨੂੰ ਬਰੀ ਕਿਉਂ ਕਰ ਦਿੱਤਾ? ਸਾਡੇ 11 ਲੋਕ ਮਾਰੇ ਗਏ ਸਨ।
;
;
;
;
;
;
;