ਸੱਜਣ ਕੁਮਾਰ ਨੂੰ ਬਰੀ ਕਰਨਾ ਘੋਰ ਬੇਇਨਸਾਫ਼ੀ- ਨੀਲਕੰਠ ਬਖ਼ਸ਼ੀ
ਨਵੀਂ ਦਿੱਲੀ 22 ਜਨਵਰੀ- ਭਾਜਪਾ ਆਗੂ ਨੀਲਕੰਠ ਬਖ਼ਸ਼ੀ ਨੇ ਟਵੀਟ ਕਰ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਲਈ 41 ਸਾਲਾਂ ਦੇ ਦਰਦ ਤੋਂ ਬਾਅਦ ਇਕ ਘੋਰ ਬੇਇਨਸਾਫ਼ੀ ਹੈ। ਸਾਨੂੰ ਸਿੱਖ ਭਾਈਚਾਰੇ ਨਾਲ ਇਕਜੁੱਟ ਹੋਣਾ ਚਾਹੀਦਾ ਹੈ, ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੱਚਾ ਨਿਆਂ ਮਿਲੇ।
;
;
;
;
;
;
;