ਨਿਊਜ਼ੀਲੈਂਡ: ਜ਼ਮੀਨ ਖਿਸਕਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਲਾਪਤਾ
ਨਿਊਜ਼ੀਲੈਂਡ, 22 ਜਨਵਰੀ- ਨਿਊਜ਼ੀਲੈਂਡ ਦੇ ਸ਼ਹਿਰ ਟੋਰੰਗਾ ਨਜ਼ਦੀਕ ਮਾਊਂਟ ਮਾਂਗਾ ਵਿਖੇ ਜ਼ਮੀਨ ਖਿਸਕਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਲਾਪਤਾ ਹੋ ਗਏ। ਅੱਜ ਸਵੇਰੇ 9.30 ਵਜੇ ਦੇ ਕਰੀਬ ਜ਼ਮੀਨ ਖਿਸਕਣ ਕਾਰਨ ਮਸ਼ਹੂਰ ਮਾਊਂਟ ਮੌਂਗਨੁਈ ਕੈਂਪਗ੍ਰਾਉਂਡ ਦੇ ਕੁਝ ਹਿੱਸੇ ਤਬਾਹ ਹੋ ਗਏ, ਜਿਸ ਤੋਂ ਬਾਅਦ ਬੱਚਿਆਂ ਸਮੇਤ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
;
;
;
;
;
;
;