ਅੱਜ ਯੂਰਪ ਤੇ ਭਾਰਤ ਨੇ ਰਚਿਆ ਹੈ ਇਤਿਹਾਸ- ਯੂਰਪੀਅਨ ਕਮਿਸ਼ਨ
ਨਵੀਂ ਦਿੱਲੀ, 27 ਜਨਵਰੀ - ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਟਵੀਟ ਕਰ ਕਿਹਾ ਕਿ ਯੂਰਪ ਅਤੇ ਭਾਰਤ ਅੱਜ ਇਤਿਹਾਸ ਰਚ ਰਹੇ ਹਨ। ਅਸੀਂ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਪੂਰੀ ਕਰ ਲਈ ਹੈ। ਅਸੀਂ ਦੋ ਅਰਬ ਲੋਕਾਂ ਦਾ ਇਕ ਮੁਕਤ ਵਪਾਰ ਖੇਤਰ ਬਣਾਇਆ ਹੈ, ਜਿਸ ਨਾਲ ਦੋਵੇਂ ਧਿਰਾਂ ਨੂੰ ਲਾਭ ਹੋਵੇਗਾ। ਇਹ ਸਿਰਫ਼ ਸ਼ੁਰੂਆਤ ਹੈ। ਅਸੀਂ ਆਪਣੇ ਰਣਨੀਤਕ ਸੰਬੰਧਾਂ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ।
;
;
;
;
;
;
;
;