8 ਸੇਵਾਮੁਕਤ ਕੈਪਟਨ ਦਲਜੀਤ ਸਿੰਘ ਨਾਲ ਪੁਰਾਣੇ ਸਿੱਕੇ ਲੈ ਕੇ ਕਰੋੜਾਂ ਦਾ ਲਾਲਚ ਦੇ ਕੇ 53000 ਰੁਪਏ ਦੀ ਠੱਗੀ
ਭੁਲੱਥ , 27 ਜਨਵਰੀ (ਮੇਹਰ ਚੰਦ ਸਿੱਧੂ) - ਲਗਾਤਾਰ ਵੱਧ ਰਹੀਆਂ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਕਰਕੇ ਲੋਕਾਂ ਨੂੰ ਠੱਗੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰ੍ਹਾਂ ਹੀ ਭੁਲੱਥ ਦੇ ਰਹਿਣ ...
... 10 hours 24 minutes ago