ਵਿਆਹ ਸਮਾਗਮ ਦੌਰਾਨ ਛੱਤਰ ਸਾਹਿਬ ਤੇ ਚੌਰ ਸਾਹਿਬ ਝੁਲਾਉਣ ਵਾਲੇ ਸਿੱਖ ਨੌਜਵਾਨ ਨੇ ਮੰਗੀ ਮੁਆਫੀ
ਫਤਿਹਗੜ੍ਹ ਸਾਹਿਬ, 2 ਫਰਵਰੀ- ਲੰਘੇ ਦਿਨੀਂ ਵਿਆਹ ਸਮਾਗਮ ਦੌਰਾਨ ਛਤਰ ਸਾਹਿਬ ਤੇ ਚੌਰ ਸਾਹਿਬ ਝੁਲਾਉਣ ਦੇ ਮਾਮਲੇ ਵਿਚ ਉਕਤ ਸਿੱਖ ਨੌਜਵਾਨ ਨੇ ਮੁਆਫੀ ਮੰਗੀ ਲਈ ਹੈ। ਸਿੱਖ ਨੌਜਵਾਨ ਨੇ ਲਿਖਤੀ ਮੁਆਫੀ ਮੰਗਦਿਆਂ ਕਿਹਾ ਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ। ਉਨ੍ਹਾਂ ਕਿਹਾ ਕਿ 5 ਮਿੰਟ ਲਈ ਨਿਭਾਈ ਇਸ ਰਸਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਦੀਵੀਂ ਮਹਾਨਤਾ ਦੇ ਬਰਾਬਰ ਨਾ ਸਮਝਿਆ ਜਾਵੇ।
;
;
;
;
;
;
;