ਆਤਿਸ਼ੀ ਵੀਡੀਓ ਵਿਵਾਦ- ਪੰਜਾਬ ਦੇ ਡੀ.ਜੀ.ਪੀ., ਜਲੰਧਰ ਦੇ ਸੀ.ਪੀ. ਤੇ ਆਡੀਸ਼ਨਲ ਮੁੱਖ ਸਕੱਤਰ ਨੂੰ ਨੋਟਿਸ
ਨਵੀਂ ਦਿੱਲੀ, 5 ਫਰਵਰੀ- ਆਤਿਸ਼ੀ ਵੀਡੀਓ ਵਿਵਾਦ ਮਾਮਲੇ ਵਿਚ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਸ਼ਕਤੀ ਕਮੇਟੀ ਨੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ, ਜਲੰਧਰ ਪੁਲਿਸ ਕਮਿਸ਼ਨਰ ਅਤੇ ਆਡੀਸ਼ਨਲ ਮੁੱਖ ਸਕੱਤਰ ਨੂੰ ਜਾਰੀ ਕੀਤਾ ਗਿਆ ਹੈ। ਨੋਟਿਸ ਜਾਰੀ ਕਰਕੇ 12 ਫਰਵਰੀ ਤੱਕ ਇਸ ਉਤੇ ਜਵਾਬ ਮੰਗੇ ਗਏ ਹਨ।
;
;
;
;
;
;
;
;