JALANDHAR WEATHER

ਟੀ-20 ਵਿਸ਼ਵ ਕੱਪ- ਪਾਕਿਸਤਾਨ ਨਾਲ ਖੇਡਣ ਤੋਂ ਅਸੀਂ ਨਾਂਹ ਨਹੀਂ ਕੀਤੀ, ਉਨ੍ਹਾਂ ਨੇ ਕੀਤੀ - ਭਾਰਤੀ ਕਪਤਾਨ

ਨਵੀਂ ਦਿੱਲੀ, 5 ਫਰਵਰੀ (ਏ.ਐਨ.ਆਈ.)-ਟੀ-20 ਵਿਸ਼ਵ ਕੱਪ 2026 ਬਾਰੇ ਬੋਲਦਿਆਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ, "ਅਸੀਂ ਪਾਕਿਸਤਾਨ ਵਿਰੁੱਧ ਖੇਡਣ ਲਈ 'ਨਾਂਹ' ਨਹੀਂ ਕਿਹਾ, ਉਨ੍ਹਾਂ ਨੇ 'ਨਾਂਹ' ਕਿਹਾ ਹੈ। ਆਈ.ਸੀ.ਸੀ. ਨੇ ਮੈਚ ਦਾ ਸਮਾਂ ਤੈਅ ਕਰ ਲਿਆ ਹੈ ਅਤੇ ਅਸੀਂ ਖੇਡਣ ਲਈ ਤਿਆਰ ਹਾਂ। ਸਾਡੀਆਂ ਟਿਕਟਾਂ ਬੁੱਕ ਹੋ ਗਈਆਂ ਹਨ ਅਤੇ ਅਸੀਂ ਦਿੱਲੀ ਤੋਂ ਬਾਅਦ ਕੋਲੰਬੋ ਜਾ ਰਹੇ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ