ਮਹਿਲਾ ਆਈ ਪੀ ਐੱਲ 2026-ਦਿੱਲੀ ਨੇ ਆਰ ਸੀ ਬੀ ਨੂੰ ਦਿੱਤਾ 204 ਦੌੜਾਂ ਦਾ ਟੀਚਾ
ਵਡੋਦਰਾ, 5 ਫਰਵਰੀ- ਜੇਮੀਮਾ ਰੌਡਰਿਗਜ਼ ਦੇ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਆਰ.ਸੀ.ਬੀ. ਸਾਹਮਣੇ 204 ਦੌੜਾਂ ਦਾ ਟੀਚਾ ਰੱਖਿਆ। ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਜ਼ ਨੇ ਆਪਣੇ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 203 ਦੌੜਾਂ ਬਣਾਈਆਂ।
;
;
;
;
;
;
;
;