JALANDHAR WEATHER

ਸੁਖਵਿੰਦਰ‌ ਸਿੰਘ ਡੈਨੀ ਬੰਡਾਲਾ ਦੀ ਅਗਵਾਈ ’ਚ ਹੋਈ ਕਾਂਗਰਸ ਪਾਰਟੀ ਦੀ ਮੀਟਿੰਗ

ਜੰਡਿਆਲਾ ਗੁਰੂ, (ਅੰਮ੍ਰਿਤਸਰ), 5 ਫਰਵਰੀ (ਹਰਜਿੰਦਰ ਸਿੰਘ ਕਲੇਰ,ਪ੍ਰਮਿੰਦਰ ਸਿੰਘ ਜੋਸਨ)- ਕਾਂਗਰਸ ਪਾਰਟੀ ਦੀ ਜੰਡਿਆਲਾ ਗੁਰੂ ਵਿਖੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ’ਚ ਰੈਲੀ ਹੋਈ। ਇਸ ’ਚ ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ,ਪ੍ਤਾਪ ਸਿੰਘ ਬਾਜਵਾ,ਜਸਬੀਰ ਸਿੰਘ ਡਿੰਪਾ,ਪ੍ਗਟ ਸਿੰਘ,ਸੁਖਪਾਲ ਸਿੰਘ ਖਹਿਰਾ,ਹਰਪ੍ਰਤਾਪ ਸਿੰਘ ਅਜਨਾਲਾ, ਸਾਧੂ ਸਿੰਘ ਸ਼ਾਹ,ਟਿੱਕਾ ਨਾਰਵੇ, ਨਵਤੇਜ ਸਿੰਘ ਚੀਮਾ, ਰਾਣਾ ਕੇ. ਪੀ. ਆਦਿ ਆਗੂ ਪਹੁੰਚ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ