JALANDHAR WEATHER

ਰੈਲੀਆਂ ਅਤੇ ਯਾਤਰਾਵਾਂ ਨਾਲ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਖ਼ਤਮ ਨਹੀਂ ਹੋਣ ਵਾਲੀ - ਰਾਜਾ ਵੜਿੰਗ

ਚੰਡੀਗੜ੍ਹ, 16 ਫਰਵਰੀ - ਪੰਜਾਬ ਸਰਕਾਰ ਦੀ 'ਯੁੱਧ ਨਸ਼ੇਯਾਂ ਵਿਰੁਧ' ਰੈਲੀ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਇਹ ਜੰਗ ਨਸ਼ਿਆਂ ਵਿਰੁੱਧ ਨਹੀਂ ਹੈ। ਲੋਕ ਹੁਣ ਇਹ ਕਹਿਣ ਦੀ ਤਿਆਰੀ ਕਰ ਰਹੇ ਹਨ ਕਿ ਇਹ ਜੰਗ ਝਾੜੂਆਂ ਵਿਰੁੱਧ ਹੈ... ਰੈਲੀਆਂ ਅਤੇ ਯਾਤਰਾਵਾਂ ਦਾ ਆਯੋਜਨ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਨਹੀਂ ਕਰੇਗਾ... ਇਹ ਪੈਸਾ ਮੁੜ ਵਸੇਬਾ ਕੇਂਦਰਾਂ 'ਤੇ ਖਰਚ ਕਰਨਾ ਬਿਹਤਰ ਹੁੰਦਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ