JALANDHAR WEATHER

ਜੰਡਿਆਲਾ ਗੁਰੂ ਵਿਖੇ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ

ਜੰਡਿਆਲਾ ਗੁਰੂ, 17 ਫਰਵਰੀ (ਹਰਜਿੰਦਰ ਸਿੰਘ ਕਲੇਰ)- ਪੁਲਿਸ ਥਾਣਾ ਜੰਡਿਆਲਾ ਗੁਰੂ ਅਦੇਨ ਸ਼ਹਿਰ ਦੀ ਜੋਤੀ ਸਰ ਕਲੋਨੀ 'ਚ ਇੱਕ ਨਿਜੀ ਸਕੂਲ ਦੇ ਪਿਛਲੇ ਪਾਸੇ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ