ਗਲਗੋਟੀਆਸ ਯੂਨੀਵਰਸਿਟੀ ਨੇ ਇੰਡੀਆ ਏਆਈ ਇਮਪੈਕਟ ਸਿਖ਼ਰ ਸੰਮੇਲਨ ਐਕਸਪੋ ਵਿਚ ਆਪਣਾ ਸਟਾਲ ਕੀਤਾ ਖਾਲੀ
ਨਵੀਂ ਦਿੱਲੀ, 18 ਫਰਵਰੀ - ਚੀਨ ਵਿਚ ਬਣੇ ਰੋਬੋਡੌਗ ਦੇ ਡਿਸਪਲੇਅ ਵਿਵਾਦ ਤੋਂ ਬਾਅਦ, ਗਲਗੋਟੀਆਸ ਯੂਨੀਵਰਸਿਟੀ ਦੇ ਸਟਾਫ਼ ਅਤੇ ਅਧਿਕਾਰੀਆਂ ਨੇ ਇੰਡੀਆ ਏਆਈ ਇਮਪੈਕਟ ਸਿਖ਼ਰ ਸੰਮੇਲਨ ਵਿਚ ਆਪਣਾ ਸਟਾਲ ਖਾਲੀ ਕਰ ਦਿੱਤਾ। ਸੂਤਰਾਂ ਅਨੁਸਾਰ, ਸਰਕਾਰ ਨੇ ਗਲਗੋਟੀਆਸ ਯੂਨੀਵਰਸਿਟੀ ਨੂੰ ਐਕਸਪੋ ਵਿਚ ਆਪਣਾ ਸਟਾਲ ਖਾਲੀ ਕਰਨ ਲਈ ਕਿਹਾ ਸੀ।
;
;
;
;
;
;
;
;