JALANDHAR WEATHER

ਐਨਆਈਏ ਵਲੋਂ ਪੀਐਫਆਈ ਮਾਮਲੇ ਵਿਚ ਤਿੰਨ ਸਾਲਾਂ ਤੋਂ ਫਰਾਰ ਦੋਸ਼ੀ ਗ੍ਰਿਫ਼ਤਾਰ

 ਕੋਚੀ (ਕੇਰਲ) 18 ਫਰਵਰੀ - ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਏਈ ਤੋਂ ਪਹੁੰਚਣ 'ਤੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਮਾਮਲੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਕੱਟੀਪਰੁਥੀ ਦੇ ਰਹਿਣ ਵਾਲੇ ਮੋਈਦੀਨਕੁੱਟੀ ਪੀ ਨੂੰ ਐਨਆਈਏ ਦੀ ਇਕ ਟੀਮ ਨੇ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ