JALANDHAR WEATHER

ਦੇਸ਼ਧ੍ਰੋਹ ਹੈ, ਇੰਡੀਆ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਵਿਚ ਯੂਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ - ਸ਼ਿਵਰਾਜ ਸਿੰਘ ਚੌਹਾਨ

ਨਵੀਂ ਦਿੱਲੀ, 20 ਫਰਵਰੀ - ਇੰਡੀਆ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਵਿਚ ਇੰਡੀਅਨ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ 'ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਕਾਂਗਰਸੀ ਵਰਕਰਾਂ ਨੇ ਏਆਈ ਸੰਮੇਲਨ ਵਿਚ ਸਿਰਫ਼ ਆਪਣੀਆਂ ਕਮੀਜ਼ਾਂ ਹੀ ਨਹੀਂ ਉਤਾਰੀਆਂ, ਸਗੋਂ ਉਨ੍ਹਾਂ ਨੇ ਇਹ ਵੀ ਜ਼ਾਹਰ ਕੀਤਾ ਕਿ ਕਾਂਗਰਸ ਕਿਵੇਂ ਭਾਰਤ ਵਿਰੋਧੀ ਹੈ। ਇਹ ਦੇਸ਼ਧ੍ਰੋਹ ਹੈ। ਇਹ ਸਾਡੇ ਦੇਸ਼ ਦੀ ਛਵੀ ਨਾਲ ਛੇੜਛਾੜ ਹੈ... ਮੈਂ ਸੋਨੀਆ ਗਾਂਧੀ ਜੀ ਅਤੇ ਮਲਿਕਅਰੁਜਨ ਖੜਗੇ ਜੀ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਉਨ੍ਹਾਂ ਲਈ ਰਾਜਨੀਤੀ ਦੇਸ਼ ਤੋਂ ਵੱਡੀ ਹੈ? ਕੀ ਉਨ੍ਹਾਂ ਨੇ ਦੇਸ਼ ਦੀ ਸ਼ਾਨ ਨਾਲ ਖੇਡਣ ਲਈ ਕੋਈ ਗੁਪਤ ਸਮਝੌਤਾ ਕੀਤਾ ਹੈ? ਕੀ ਇਹ ਕਾਂਗਰਸ ਦਾ ਅਸਲੀ ਚਿਹਰਾ ਹੈ? ਜਨਤਾ ਇਸ ਨੂੰ ਮਾਫ਼ ਨਹੀਂ ਕਰੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ