14ਦੇਸ਼ਧ੍ਰੋਹ ਹੈ, ਇੰਡੀਆ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਵਿਚ ਯੂਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ - ਸ਼ਿਵਰਾਜ ਸਿੰਘ ਚੌਹਾਨ
ਨਵੀਂ ਦਿੱਲੀ, 20 ਫਰਵਰੀ - ਇੰਡੀਆ ਏ.ਆਈ. ਇੰਪੈਕਟ ਸਿਖ਼ਰ ਸੰਮੇਲਨ ਵਿਚ ਇੰਡੀਅਨ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ 'ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, "ਕਾਂਗਰਸੀ ਵਰਕਰਾਂ ਨੇ ਏਆਈ ਸੰਮੇਲਨ ਵਿਚ ਸਿਰਫ਼ ਆਪਣੀਆਂ...
... 3 hours 59 minutes ago