ਗਿਆਨੀ ਰਘਬੀਰ ਸਿੰਘ ਦੀ ਗੱਡੀਆਂ ਵਾਪਸ ਲੈਣ ਵਾਲੀ ਖ਼ਬਰ 'ਤੇ ਸ਼੍ਰੋਮਣੀ ਕਮੇਟੀ ਦਾ ਖੰਡਨ
ਅੰਮ੍ਰਿਤਸਰ , 20 ਫਰਵਰੀ -ਗਿਆਨੀ ਰਘਬੀਰ ਸਿੰਘ ਦੀ ਗੱਡੀਆਂ ਵਾਪਸ ਲੈਣ ਵਾਲੀ ਖ਼ਬਰ 'ਤੇ ਸ਼੍ਰੋਮਣੀ ਕਮੇਟੀ ਦਾ ਹੈ ਕਹਿਣਾ ਕਿ ਗਿਆਨੀ ਰਘਬੀਰ ਸਿੰਘ ਨੇ ਇਹ ਗੱਡੀਆਂ 10-15 ਦਿਨ ਪਹਿਲਾਂ ਹੀ ਵਾਪਸ ਕਰ ਦਿੱਤੀਆਂ ਸਨ ਕਿਉਂਕਿ ਉਹ ਛੁੱਟੀ 'ਤੇ ਚੱਲ ਰਹੇ ਹਨ।
;
;
;
;
;
;
;
;