ਮੱਧ ਪੂਰਬ ’ਚ ਜੰਗ: ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
ਨਵੀਂ ਦਿੱਲੀ, 11 ਮਾਰਚ - ਦਿੱਲੀ ਹਵਾਈ ਅੱਡੇ ਨੇ ਟਵੀਟ ਕਰ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਨੇ ਕਿਹਾ ਕਿ ਮੱਧ ਪੂਰਬ ਵਿਚ ਮੌਜੂਦਾ ਭੂ-ਰਾਜਨੀਤਕ ਵਿਕਾਸ ਦੇ ਕਾਰਨ, ਕੁਝ ਪੱਛਮ ਵੱਲ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਜਾਂ ਸਮਾਂ-ਸਾਰਣੀ ਵਿਚ ਬਦਲਾਅ ਆ ਸਕਦੇ ਹਨ।
;
;
;
;
;
;
;
;