14ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ ਵਿਖੇ ਲੋਕ ਅਰਪਣ ਕੀਤਾ
ਕਾਲੇਵਾਲ, 4 ਮਈ- 'ਸਿਹਤਮੰਦ ਸਰੀਰ, ਤੰਦਰੁਸਤ ਮਨ' ਦੇ ਸਿਧਾਂਤ ਅਧੀਨ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਦਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 250 ਖੇਡ ਮੈਦਾਨਾਂ ਦਾ ਪਿੰਡ ਕਾਲੇਵਾਲ (ਐੱਸ.ਏ.ਐੱਸ. ਨਗਰ) ਵਿਖੇ ਲੋਕ ਅਰਪਣ ਕੀਤਾ। ਇਸ ਦੋਰਾਨ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ...
... 3 hours 53 minutes ago