8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣਗੇ ਕੁਲਤਾਰ ਸਿੰਘ ਸੰਧਵਾਂ
ਚੰਡੀਗੜ, 4 ਮਈ- ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਹਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਕੱਤਰੇਤ ਤੋਂ 8 ਮਈ ਨੂੰ ਸਵੇਰੇ 11 ਵਜੇ ਹਾਜ਼ਰ ਹੋਣ ਦਾ ਸੁਨੇਹਾ ਮਿਲਿਆ ਹੈ। ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਤੇ ਸਤਿਕਾਰਯੋਗ ਹੈ।
ਉਹਨਾ ਕਿਹਾ ਕਿ ਅਸੀਂ ਨਿਮਾਣੇ ਸੇਵਕਾਂ ਵਜੋਂ, ਆਪਣਾ ਪੱਖ ਪੇਸ਼ ਕਰਨ ਲਈ ਪੂਰੀ ਨਿਮਰਤਾ ਅਤੇ ਵਿਸ਼ਵਾਸ ਨਾਲ ਹਾਜ਼ਰ ਹੋਣ ਲਈ ਵਚਨਬੱਧ ਹਾਂ।
;
;
;
;
;
;
;
;