ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ
ਕੋਲਕਾਤਾ, 4 ਮਈ- ਪੱਛਮੀ ਬੰਗਾਲ ਚੋਣ ਨਤੀਜੇ ਵਿਚ ਭਾਜਪਾ ਵੱਡੀ ਜਿੱਤ ਵੱਲ ਵੱਧ ਰਹੀ ਹੈ। ਸਮਰਥਕਾਂ ਵਿੱਚ ਜਿੱਤ ਦਾ ਮਾਹੌਲ ਹੈ। ਭਾਜਪਾ 200 ਸੀਟਾਂ ਤੋ ਅੱਗੇ ਚੱਲ ਰਹੀ ਹੈ।
ਭਾਜਪਾ ਨੇ ਮਮਤਾ ਸਰਕਾਰ ਨੂੰ ਪਛਾੜ ਦਿੱਤਾ ਹੈ।