ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ, ਸਮਰਥਕਾਂ ਵਿਚ ਜਿੱਤ ਦਾ ਜਸ਼ਨ
ਤਾਮਿਲਨਾਡੂ, 4 ਮਈ। ਚੋਣ ਨਤੀਜਿਆਂ ਨੂੰ ਲੈ ਕੇ ਤਾਮਿਲਨਾਡੂ ਵਿਚ ਨਵਾਂ ਸਿਆਸੀ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ। ਤਾਮਿਲਨਾਡੂ ਵਿਚ ਐਕਟਰ ਵਿਜੈ ਦਾ ਜਲਵਾ ਬਰਕਰਾਰ ਹੈ। ਟੀਵੀਕੇ ਇਤਿਹਾਸਿਕ ਜਿੱਤ ਵੱਲ ਵੱਧ ਰਿਹਾ ਹੈ।
ਉਨਾਂ ਦੇ ਸਮਰਥਕਾਂ ਵਿਚ ਜਿੱਤ ਦਾ ਜਸ਼ਨ ਹੈ ਅਤੇ ਉਹਨਾਂ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ।
;
;
;
;
;
;
;
;