11 ਕੋਵਿਡ ਤੋਂ ਬਾਅਦ ਨੌਜਵਾਨ ਭਾਰਤੀਆਂ ਦੀਆਂ ਸਰਜਰੀਆਂ 'ਚ 40 ਫੀਸਦੀ ਵਾਧਾ ਹੋਇਆ-ਮਾਹਰ
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤ ਭਰ ਵਿਚ ਚਿੰਤਾਜਨਕ ਆਰਥੋਪੀਡਿਕ ਰੁਝਾਨ ਉਭਰ ਕੇ ਸਾਹਮਣੇ ਆਏ ਹਨ, ਡਾਕਟਰਾਂ ਨੇ ਕਮਰ ਦੇ ਗਠੀਏ ਅਤੇ ਐਵੈਸਕੁਲਰ ਨੈਕਰੋਸਿਸ (ਏ ਵੀ ਐੱਨ) ਦੇ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ, ਜੋ ਕਿ ਕਮਰ ਦੀ ਹੱਡੀ ਨੂੰ ਖੂਨ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਹੋਣ ਵਾਲੀ ਇੱਕ ਦਰਦਨਾਕ ਸਥਿਤੀ ਹੈ, ਖਾਸ ਕਰਕੇ ਨÏਜਵਾਨ ਅਤੇ ਮੱਧ-ਉਮਰ ਦੇ ਬਾਲਗਾਂ ਵਿਚ¢ਕ੍ਰਾਊਨ...
... 6 hours 54 minutes ago