JALANDHAR WEATHER

ਲੁਧਿਆਣਾ ਡੀ.ਸੀ. ਦਫ਼ਤਰ ਨਾਲ ਸੰਬੰਧਿਤ ਦਫ਼ਤਰਾਂ ਵਿਚ 50% ਸਟਾਫ਼ ਨਹੀਂ ਪਹੁੰਚਿਆ

ਲੁਧਿਆਣਾ,25 ਮਈ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਸਰਕਾਰ ਵਲੋਂ ਅੱਜ ਤੋਂ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰ ਸਾਢੇ 7 ਵਜੇ ਤੋਂ ਲੈ ਕੇ ਦੁਪਹਿਰ ਦੇ 1:30 ਵਜੇ ਤੱਕ ਰੱਖਿਆ ਹੈ। ਪਰ ਲੁਧਿਆਣਾ ਡੀ.ਸੀ. ਦਫ਼ਤਰ ਦੇ ਨਾਲ ਸੰਬੰਧਿਤ ਦਫ਼ਤਰਾਂ ਵਿਚ 50% ਦੇ ਕਰੀਬ ਸਟਾਫ਼ ਸਮੇਂ ’ਤੇ ਨਹੀਂ ਪਹੁੰਚਿਆ ਹੈ, ਜਿਸ ਤੋਂ ਬਾਅਦ ਏ.ਡੀ.ਸੀ. ਜਨਰਲ ਪੂਨਮ ਸਿੰਘ ਵਲੋਂ ਸਮੇਂ ਸਿਰ ਨਾ ਆਉਣ ਵਾਲੇ ਅਧਿਕਾਰੀ ਅਤੇ ਮੁਲਾਜ਼ਮਾ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ