ਪਿੰਡ ਰਾਏਪੁਰ ਮੰਡੀ ਵਿਚ ਲੱਗੀ ਅੱਗ, ਝੁੱਗੀਆਂ ਸੜ ਕੇ ਸੁਆਹ
ਰਾਏਪੁਰ, 22 ਮਈ (ਜਸਪਾਲ ਅਤੇ ਹੈਪੀ ਜਲ)- ਪਿੰਡ ਰਾਏਪੁਰ ਮੰਡੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਅੱਗ ਦੇ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।