ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਪੁਲਿਸ ਜਾਂਚ ਵਿਚ ਜੁਟੀ
ਹਠੂਰ, 23 ਮਈ (ਜਸਵਿੰਦਰ ਸਿੰਘ ਛਿੰਦਾ)- ਨਜ਼ਦੀਕੀ ਪਿੰਡ ਡੱਲਾ ਵਿਖੇ ਚਾਚੇ ਵਲੋਂ ਸਕੇ ਭਤੀਜੇ ਦੇ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਚਾਚੇ ਭਤੀਜੇ ਵਿਚ ਘਰੇਲੂ ਝਗੜਾ ਸੀ। ਅੱਜ ਵੀ ਝਗੜਾ ਹੋਇਆ ਜਿਸ ਦੌਰਾਨ ਚਾਚੇ ਕਰਮਜੀਤ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ ਭਤੀਜੇ ਗੁਰਸੇਵਕ ਸਿੰਘ (40) ਦਾ ਕਤਲ ਕਰ ਦਿੱਤਾ।
ਪੁਲਿਸ ਥਾਣਾ ਹਠੂਰ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;