ਵੱਟ ਅਤੇ ਰਾਹ ਦੇ ਝਗੜੇ ਵਿਚ ਇਕ ਦੀ ਮੌਤ
ਕਾਹਨੂੰਵਾਨ, 23 ਮਈ (ਨਿਸ਼ਾਨ ਸਿੰਘ ਚਾਹਲ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿਚ ਪੈਲੀ ਦੀ ਵੱਟ ਅਤੇ ਰਾਹ ਦੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਹਮਲਾਵਰ ਢੇਰ ਵਲੋਂ ਤੇਜ਼ਧਾਰ ਅਤੇ ਹੋਰ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਨਜ਼ਦੀਕੀ ਖੇਤ ਮਾਲਕ ਦਾ ਕਤਲ ਕਰ ਦਿੱਤਾ ਗਿਆ।
ਇਸ ਸਬੰਧੀ ਪੁਲਿਸ ਜਾਂਚ ਵਿਚ ਲੱਗ ਗਈ ਹੈ। ਹਮਲਾਵਰਾਂ ਵਿਚ ਦੋ ਸਕੇ ਭਰਾ ਅਤੇ ਅੱਧੀ ਦਰਜਨ ਅਣਪਛਾਤੇ ਵਿਅਕਤੀ ਸਨ।
;
;
;
;
;
;
;
;
;