JALANDHAR WEATHER

ਫਰੀਦਕੋਟ ’ਚ ਵੋਟਿੰਗ ਸ਼ੁਰੂ

 ਫਰੀਦਕੋਟ, 26 ਮਈ (ਪੁਰਬਾ)- ਫਰੀਦਕੋਟ ਵਿਚ ਨਗਰ ਕੌਂਸਲ ਚੋਣ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ ਮੌਸਮ ਨੂੰ ਵੇਖਦਿਆਂ ਲੋਕ ਸਵੇਰੇ ਹੀ ਵੋਟ ਪਾਉਣ ਲਈ ਲਬੀਆਂ ਲਬੀਆਂ ਲਾਈਨਾਂ ਬਣਾ ਚੁਕੇ ਹਨ। ਪ੍ਰਸ਼ਾਸ਼ਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਹਰ ਇਕ ਦੀ ਚੈਕਿੰਗ ਤੋਂ ਬਾਦ ਹੀ ਪੋਲਿੰਗ ਬੂਥ ਵਿਚ ਜਾਨ ਦੀ ਇਜਾਜਤ ਦਿਤੀ ਜਾਂਦੀ ਹੈ ਲੂਰੇ ਅਮਨੋ ਅਮਾਨ ਨਾਲ਼ ਵੋਟਾਂ ਪੈ ਰਹੀਆਂ ਹਨ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ