ਮਜੀਠਾ ’ਚ ਹੁਣ ਤੱਕ 18 ਫ਼ੀਸਦੀ ਵੋਟਿੰਗ
ਮਜੀਠਾ, 26 ਮਈ (ਮਨਿੰਦਰ ਸਿੰਘ ਸੋਖੀ,ਜਗਤਾਰ ਸਿੰਘ ਸਹਿਮੀ) ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ ਤਿੰਨ ਤੇ ਚਾਰ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਦੇਖੇ ਗਏ ਲੰਬੀਆਂ ਕਤਾਰਾਂ ਵਿੱਚ ਮਰਦ ਤੇ ਔਰਤ ਵੋਟਰ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਦੇਖੇ ਗਏ ਪਰ ਪੋਲਿੰਗ ਬੂਥ ਵਾਲੀ ਬਿਲਡਿੰਗ ਬਹੁਤ ਖਸਤਾ ਹਾਲ ਵਿੱਚ ਹੈ ਪੱਕੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਚਾਰ ਦੀਵਾਰੀ ਨਹੀਂ ਵੋਟਰਾਂ ਦੇ ਬੈਠਣ ਵਾਸਤੇ ਪ੍ਰਬੰਧ ਨਹੀਂ ਬਾਹਰ ਖੁੱਲ੍ਹੇ ਵਿੱਚ ਵੋਟਰ ਤੇਜ ਧੁੱਪ ਵਿੱਚ ਖੜੇ ਹੋਣ ਤੇ ਮਜਬੂਰ ਹਨ ।ਜਾਣਕਾਰੀ ਅਨੁਸਾਰ ਗਿਆਰਾਂ ਵਜੇ ਤੱਕ ਕਰੀਬ ਅਠਾਰਾਂ ਫ਼ੀਸਦੀ ਵੋਟ ਪੋਲ ਹੋਈ ਹੈ। ।
;
;
;
;
;
;
;
;