JALANDHAR WEATHER

ਗੋਨਿਆਣਾ ਮੰਡੀ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ

ਗੋਨਿਆਣਾ, ਬਠਿੰਡਾ 26 ਮਈ (ਲਛਮਣ ਦਾਸ ਗਰਗ) ਸੂਬੇ ਵਿੱਚ ਅੱਜ ਪੈ ਰਹੀਆ ਨਗਰ ਪੰਚਾਇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਦੇ ਤਹਿਤ ਗੋਨਿਆਣਾ ਮੰਡੀ ਵਿੱਚ ਵੀ ਵੋਟਾਂ ਪਵਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ। ਵੋਟਾਂ ਦੇ ਸ਼ੁਰੂ ਦੌਰਾਨ ਸਮੂਹ 12 ਵਾਰਡਾਂ ਵਿੱਚ ਸਿਰਫ 12 ਫੀਸਦੀ ਹੀ ਵੋਟਰਾਂ ਨੇ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਆਦਾ ਗਰਮੀ ਹੋਣ ਦੇ ਬਾਵਜੂਦ ਵੱਖ ਵੱਖ ਵਾਰਡਾਂ ਦੇ ਉਮੀਦਵਾਰ ਅਤੇ ਉਨਾਂ ਦੇ ਸਮਰਥਕਾਂ ਵਲੋਂ ਵੋਟਰਾਂ ਦੇ ਲਈ ਠੰਡੇ ਜਲ ਦਾ ਇਸਤੇਮਾਲ ਕੀਤਾ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ