ਮਜੀਠਾ ਦੀਆਂ ਚੋਣਾਂ ਵਿਚ ਹੈਂਡੀਕੈਂਪ ਵਿਅਕਤੀਆਂ ਲਈਂ ਕੋਈ ਪੁਖਤਾ ਪ੍ਰਬੰਧ ਨਹੀਂ
ਮਜੀਠਾ (ਜੈਂਤੀਪੁਰ) 26 ਮਈ (ਮਨਿੰਦਰ ਸਿੰਘ ਸੋਖੀ, ਭੁਪਿੰਦਰ ਸਿੰਘ ਗਿੱਲ)- ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿੱਚ ਅੱਜ ਵੋਟਾਂ ਪਾਉਣ ਦਾ ਦਿਨ ਹੈ ਸਵੇਰੇ ਅੱਠ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਪਰ ਵਾਰਡ ਨੰਬਰ ਪੰਜ ਦੇ ਬੂਥ ਨੰਬਰ 6 ਅਤੇ 7 ਵਿੱਚ ਸਵੇਰੇ ਸਾਦੇ ਸੱਤ ਵਜੇ ਤੋਂ ਹੀ ਵੋਟਰ ਲਾਈਨਾ ਵਿਚ ਖੜੇ ਹੋ ਗਏ ਹਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਪਰ ਸਰਕਾਰ ਵਲੋ ਹੈਂਡੀਕੈਂਪ ਵਿਅਕਤੀਆਂ ਲਈਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਇਕ ਅਪਾਹਜ ਨੌਜਵਾਨ ਅੱਤ ਦੀ ਗਰਮੀ ਚ ਵੋਟ ਪਾ ਕੇ ਆਉਦਾ ਹੋਇਆ
;
;
;
;
;
;
;
;