109 ਸਾਲ ਦੀ ਬੇਬੇ ਪਹੁੰਚੀ ਵੋਟ ਪਾਉਣ
ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)- ਪਿੰਡ ਛੱਤ ਵਾਰਡ ਨੰ 24 'ਚ ਸਵੇਰੇ 109 ਸਾਲ ਉਮਰ ਦੀ ਔਰਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੋਟ ਪਾਉਣ ਪਹੁੰਚੀ।