JALANDHAR WEATHER

ਏਅਰ ਇੰਡੀਆ ਨੇ ਘਰੇਲੂ ਉਡਾਣਾਂ ਵਿਚ ਕੀਤੀ ਕਟੌਤੀ

ਨਵੀਂ ਦਿੱਲੀ, 27 ਮਈ- ਏਅਰ ਇੰਡੀਆ ਆਪਣੀਆਂ ਘਰੇਲੂ ਉਡਾਣਾਂ ਵਿਚ 22% ਤੱਕ ਦੀ ਕਟੌਤੀ ਕਰੇਗੀ। ਜਦੋਂ ਕਿ ਇੰਡੀਗੋ ਨੇ ਏ.ਟੀ.ਐਫ. ਦੀਆਂ ਵਧੀਆ ਕੀਮਤਾਂ ਕਾਰਨ ਜੂਨ ਤੋਂ ਅਗਸਤ 2026 ਦਰਮਿਆਨ ਘਰੇਲੂ ਉਡਾਣਾਂ ਵਿਚ 5-7% ਤੱਕ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ।

ਇੰਡੀਗੋ ਨੇ ਆਪਣੀ ਅੰਤਰਰਾਸ਼ਟਰੀ ਸਮਰੱਥਾ 17% ਘਟਾ ਦਿੱਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ