1 ਸਰਕਾਰ ਕੋਲ ਇੰਡੀਆ 'ਚ 2 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ-ਓ.ਐਫ.ਐਸ. ਅੱਜ ਖੁੱਲ੍ਹੇਗਾ
ਨਵੀਂ ਦਿੱਲੀ, 26 ਮਈ (ਪੀ.ਟੀ.ਆਈ.)-ਸਰਕਾਰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ 'ਆਫਰ ਫਾਰ ਸੇਲ' (ਓ.ਐਫ.ਐਸ.) ਰਾਹੀਂ ਕੋਲ ਇੰਡੀਆ ਵਿਚ 2 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ, ਜਿਸਦੀ ਫਲੋਰ ਪ੍ਰਾਈਸ 412 ਰੁਪਏ ਪ੍ਰਤੀ ਸ਼ੇਅਰ ਹੋਵੇਗੀ। ਦੋ ਫ਼ੀਸਦੀ ਤੱਕ ਹਿੱਸੇਦਾਰੀ, ਜਾਂ ਲਗਭਗ 12.32 ਕਰੋੜ ਸ਼ੇਅਰਾਂ ਦੀ ਵਿਕਰੀ, ਸਰਕਾਰੀ ਖਜ਼ਾਨੇ ਨੂੰ 412 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ...
... 1 hours 52 minutes ago