ਸਹਾਇਕ ਸਬ ਇੰਸਪੈਕਟਰ 14000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਅਹੂਜਾ)- ਵਿਜੀਲੈਂਸ ਬਿਊਰੋ ਵਲੋਂ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ 14000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਵਲੋਂ ਇਹ ਕਾਰਵਾਈ ਰਾਮ ਈਸ਼ਵਰ ਵਾਸੀ ਹੈਬੋਵਾਲ ਕਲਾ ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਜੋ ਕਿ ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਤੈਨਾਤ ਹੈ ਉਸਨੇ ਇਹ ਰਕਮ ਉਸਦੀ ਲਾਪਤਾ ਹੋਈ ਲੜਕੀ ਸਬੰਧੀ ਰਿਪੋਰਟ ਦਰਜ ਕਰਨ ਬਦਲੇ ਮੰਗੀ ਸੀ।
;
;
;
;
;
;
;
;
;