JALANDHAR WEATHER

ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟ੍ਰੈਵਲਰ ਟਿੱਪਰ ਨਾਲ ਟਕਰਾਇਆ, 2 ਦੀ ਮੌਤ, 14 ਜ਼ਖ਼ਮੀ

ਗੁਰਦਾਸਪੁਰ, 5 ਜੂਨ 2026- ਗੁਰਦਾਸਪੁਰ 'ਚ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਟਿੱਪਰ ਨਾਲ ਟੈਂਪੂ ਟ੍ਰੈਵਲਰ ਟਕਰਾ ਗਿਆ ਅਤੇ ਇਸ ਦੋਰਾਨ 2 ਲੋਕਾਂ ਦੀ ਮੌਤ ਅਤੇ 14 ਲੋਕ ਜ਼ਖ਼ਮੀ ਹੋ ਗਏ ਹਨ। ਟੈਂਪੂ ਟ੍ਰੈਵਲਰ ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸੀ ਅਤੇ ਜਿਸਦੇ ਵਿਚ ਸ਼ਰਧਾਲੂ ਸਵਾਰ ਸਨ। ਸਾਰੇ ਸ਼ਰਧਾਲੂ ਮਾਨਸਾ ਦੇ ਰਹਿਣ ਵਾਲੇ ਸੀ।

ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ 'ਚ ਰੈਫ਼ਰ ਕੀਤਾ ਗਿਆ। ਬਟਾਲਾ ਦੇ ਉਧੋਵਾਲ ਅੱਡੇ ਨੇੜੇ ਹਾਦਸਾ ਵਾਪਰਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ