ਫਲਾਈਓਵਰ ਦੇ ਨਿਰਮਾਣ ਦੌਰਾਨ ਪਲਟੀ ਕਰੇਨ, 3 ਦੀ ਮੌਤ
ਫ਼ਰੀਦਾਬਾਦ, 5 ਜੂਨ- ਫ਼ਰੀਦਾਬਾਦ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਜੇਵਰ ਏਅਰਪੋਰਟ ਦੇ ਫਲਾਈਓਵਰ ਦੇ ਨਿਰਮਾਣ ਦੌਰਾਨ ਕਰੇਨ ਪਲਟ ਗਈ। ਸੰਤੁਲਨ ਵਿਗੜਨ ਕਾਰਨ ਕਰੇਨ ਪਲੇਟ ਗਈ ਅਤੇ ਇਸ ਦੋਰਾਨ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਇੰਜੀਨੀਅਰ ਅਤੇ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਮਜ਼ਦੂਰ ਦਾ ਰੈਸਕਿਊ ਕੀਤਾ ਗਿਆ ਹੈ।
;
;
;
;
;
;
;
;