7 ਜਲੰਧਰ ਨਾਲ ਸੰਬੰਧਿਤ ਨਿਊਜ਼ੀਲੈਂਡ ਦਾ ਖਿਡਾਰੀ ਸਰਪ੍ਰੀਤ ਸਿੰਘ
ਜਲੰਧਰ, 16 ਜੂਨ (ਪੀ.ਟੀ.ਆਈ.)-ਭਾਰਤ 2026 ਦੇ ਫੀਫਾ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਰਿਹਾ ਹੈ, ਪਰ ਭਾਰਤੀ ਮੂਲ ਦੇ ਖਿਡਾਰੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਮੰਚ ‘ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਇਸ ਸੰਦਰਭ ‘ਚ ਨਿਊਜ਼ੀਲੈਂਡ ਦੇ ਸਟਾਰ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਇਤਿਹਾਸ ਰਚਿਆ ਹੈ। ਜਲੰਧਰ, ਪੰਜਾਬ ਤੋਂ ਸੰਬੰਧਿਤ ਸਰਪ੍ਰੀਤ ਸਿੰਘ ਫੀਫਾ ਵਿਸ਼ਵ ਕੱਪ ਮੈਚ ਦੀ ਪਹਿਲੇ ਗਿਆਰਾਂ ‘ਚ ਸ਼ਾਮਲ ਹੋਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ। 27 ਸਾਲਾ ਸਰਪ੍ਰੀਤ ਸਿੰਘ ਦਾ ਜਨਮ ਆਕਲੈਂਡ, ਨਿਊਜ਼ੀਲੈਂਡ ‘ਚ ਹੋਇਆ ਸੀ। ਉਸਦੇ ਮਾਤਾ-ਪਿਤਾ ਜਲੰਧਰ ਤੋਂ ਉੱਥੇ...
... 7 hours 35 minutes ago