JALANDHAR WEATHER

ਅੱਜ ਥਾਣੇ ਵਿਚ ਪੇਸ਼ ਹੋਣਗੇ ਬਿਕਰਮ ਮਜੀਠੀਆ

ਮਜੀਠਾ, 20 ਜੂਨ- ਅੱਜ ਥਾਣੇ ਵਿਚ ਬਿਕਰਮ ਮਜੀਠੀਆ ਪੇਸ਼ ਹੋਣਗੇ। ਜਾਣਕਾਰੀ ਦੇ ਅਨੁਸਾਰ, ਉਹ ਮਜੀਠਾ ਥਾਣੇ 'ਚ ਦੁਪਹਿਰ 12:30 ਵਜੇ ਪੇਸ਼ ਹੋਣਗੇ। ਕੋਰਟ ਦੇ ਹੁਕਮਾਂ 'ਤੇ ਜਾਂਚ 'ਚ ਸ਼ਾਮਲ ਹੋਣਗੇ। ਮਜੀਠੀਆ 'ਤੇ ਥਾਣੇ 'ਚੋਂ ਸਮਰਥਕ ਨੂੰ ਜਬਰੀ ਛੁਡਵਾਉਣ ਦੇ ਇਲਜ਼ਾਮ ਹਨ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਇਲਜ਼ਾਮ ਹਨ। ਜਿਸਦੇ ਚੱਲਦੇ ਮਜੀਠੀਆ ਤੇ ਮਾਮਲਾ ਦਰਜ ਕੀਤਾ ਗਿਆ ਸੀ।

ਹਾਲਾਂਕਿ ਅੰਮ੍ਰਿਤਸਰ ਦੀ ਅਦਾਲਤ ਨੇ 15 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ