JALANDHAR WEATHER

ਦਿੱਲੀ ਵਿਚ ਪੰਜਾਬ ਨੂੰ ਲੈ ਕੇ ਕਾਂਗਰਸ ਦੀ ਵੱਡੀ ਮੀਟਿੰਗ

ਦਿੱਲੀ, 20 ਜੂਨ- ਮਲਿਕਅਰਜੁਨ ਖੜਗੇ ਦੇ ਘਰ ਕਾਂਗਰਸ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ। ਦਿੱਲੀ ਵਿਚ ਪੰਜਾਬ ਨੂੰ ਲੈ ਕੇ ਕਾਂਗਰਸ ਦੀ ਵੱਡੀ ਮੀਟਿੰਗ ਹੋਵੇਗੀ। ਭੁਪੇਸ਼ ਬਘੇਲ ਅਤੇ ਅਜੇ ਮਾਕਨ ਵੀ ਮੀਟਿੰਗ ਵਿਚ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ